Surprise Me!

US Plane | US Plane ਹੁਣ ਡਿਪੋਰਟੀਆਂ ਨੂੰ ਲੈਕੇ ਸਿੱਧਾ ਭਾਰਤ ਨਹੀਂ ਹੋਵੇਗਾ ਲੈਂਡ | Oneindia Punjabi

2025-02-19 1 Dailymotion

ਭਾਰਤੀਆਂ ਨੂੰ ਲੈਕੇ ਹੁਣ ਸਿੱਧਾ
ਭਾਰਤ ਨਹੀਂ ਆਵੇਗਾ ਅਮਰੀਕਾ ਜਹਾਜ਼!
ਲੈਣਗੇ ਹਿਰਾਸਤ 'ਚ ?

ਡਿਪੋਰਟੀਆਂ ਨੂੰ ਲੈਕੇ US Plane ਸਿੱਧਾ ਹੁਣ ਭਾਰਤ ਨਹੀਂ ਉਤਰੇਗਾ | ਜੀ ਹਾਂ, ਅਮਰੀਕਾ ਦਾ 3 ਦੇਸ਼ਾਂ ਨਾਲ ਸਮਝੌਤਾ ਹੋ ਗਿਆ ਹੈ | ਇਸ ਕਰਕੇ US Plane ਆਉਂਦੇ ਸਮੇਂ ਨੂੰ ਭਾਰਤ ਦੀ ਬਜਾਏ ਕੋਸਟਾ ਰਿਕਾ ਉਤਰੇਗਾ | ਦੱਸ ਦਈਏ ਕਿ ਅਮਰੀਕਾ ਦਾ ਪਨਾਮਾ, ਗੁਆਟੇਮਾਲਾ ਤੇ ਕੋਸਤਾ ਰਿਕਾ ਨਾਲ ਸਮਝੌਤਾ ਹੋਇਆ ਹੈ | ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਲੈਕੇ ਜਹਾਜ਼ ਕੋਸਟਾ ਰਿਕਾ ਉਤਰੇਗਾ, ਜਿੱਥੇ ਉਹਨਾਂ ਨੂੰ ਹਿਰਾਸਤ ਕੇਂਦਰ 'ਚ ਰੱਖਿਆ ਜਾਵੇਗਾ |


#usplane #kostarika #illegalimmigrants #doanltrump #narendramodi #americanews #americadeportes #amritsarairport #amritsarnews #deportations #deportationnews #latestnews #trendingnow #updatenews #newspunjab #punjabnews #oneindiapunjabi #Deportation #America #NewOrder #Immigration #Decision #USA #Foreigners #LegalNews #DeportationLaw #ImmigrationUpdates

~PR.182~